Punjabi Gadar Status (पंजाबी ग़दर स्टेटस): आज का टॉपिक हैं Gadar Status Punjabi। तो आप सही पेज पे आये है, यहाँ आप को सभी प्रकार के स्टेटस जैसे Punjabi Status Gadar स्टेटस Fb Status। यदि आप अपने प्रोफाइल को जरा हटके बनाना चाहते तो, निचे दिए गए New Punjabi Status for WhatsApp, Yaar Gaddar Status Punjabi का इस्तेमाल जरूर करें और अपने दोस्तों यारों में शेयर करें।
Contents
Punjabi Gadar Status
Mai bhaṭhi aapaṇi mihanata nala kisamata nu rinada riha..
Te loka upara pai patili vaṅga saṛade rahe…
Cheeza Warti Diya Chhotu Yaar Ni Warti De…
Pyaar Karna Sikheya Aa Nafrat Da Koi Zor Nai…
ਹੁਣ ਨਾ ਕਰੀ ਕਦੇ ਲਾਈਕ ਮੈਨੂੰ, ਆਪਣੇ ਤੇ ਵਖਰੇ ਰਾਹ ਹੋ ਗਏ ਨੇ.
ਪਹਿਲਾ ਤੈਨੂੰ ਆਕੜ ਮਾਰ ਗਈ, ਹੁਣ ਅਸੀ ਵੀ ਬੇਪਰਵਾਹ ਹੋ ਗਏ।
Mucha kuḍiam rakhade ham,
paira boca ke dharade haṁ,
mata hai uci rakhi di te gala soca ke karade ham…
Jinha Kolo Sikhi Diyan Game Aa Pauniya Put Unha Naal Kade Match Nahi Laayi De…
ਜਿਸ ਤਰਾਂ ਰੁੱਖ ਆਪਣੇ ਫਲ ਖੁਦ ਨਹੀਂ ਖਾਂਦਾ ਨਦੀ ਆਪਣਾ ਪਾਣੀ ਆਪ ਨਹੀਂ ਪੀਂਦੀ ਠੀਕ ਉਸੇ ਤਰਾਂ ਸਰਕਾਰੀ ਸਕੂਲ ਦੇ ਟੀਚਰ ਆਪਣੇ ਖੁਦ ਦੇ ਬੱਚੇ ਨੂੰ ਸਰਕਾਰੀ ਸਕੂਲ ਵਿੱਚ ਨਹੀਂ ਪੜ੍ਹਾਉਂਦੇ
ਕੱਚੇ ਕੋਠੇ ਇਜਤਾਂ ਵਾਲੇ ਢਹਿ ਨਾ ਜਾਵਣ ਵੇ
ਪੱਗ ਉਤੇ ਦਾਗ ਇਸ਼ਕ ਦੇ ਪੈ ਨਾ ਜਾਵਣ ਵੇ
ਮੇਰੇ ਬਾਪੂ ਤੇ ਮੇਰੇ ਵੀਰ ਦੇ ਇਹਨਾ ਹਾਸਿਆ ਨੂੰ
ਤਾਨੇ-ਮੇਹਣੇ ਲੋਕਾਂ ਦੇ ਕੀਤੇ ਲੈ ਨਾ ਜਾਵਣ ਵੇ.. ਢਿੱਲੋ..
Jihaṛe akhade ne pala tere kakha ni
Baṛi meharbani uhana sahukara di..
Jarur पढ़े: Rajput Status In Hindi (राजपूत )
Punjabi Status Gadar | Gadar Status Punjabi
ਕਹਿੰਦੀ ਕਿੰਨਾ ਪਿਆਰ ਕਰਦਾ ਕੋਈ ਗਵਾਹ ਹੈ ਤੇਰੇ ਕੋਲ?
ਮੈ ਕਿਹਾ ਗਵਾਹ ਦੋ ਹੀ ਨੇ ਇਕ ਤਾਰੇ ਉਹ ਬੋਲ ਨਹੀਂ ਸਕਦੇ ਦੂਜਾ ਮੇਰਾ ਦਿਲ ਜਿਸ ਦੀ ਤੂੰ ਸੁਣ ਨਹੀਂ ਸਕਦੀ।
ਸਾਡੇ ਨਾਲ ਖਾਰ ਖਾਣ ਨਾਲੋਂ ਖੁਰਾਕ !
ਖਾ ਲਿਆ ਕਰ ਬੱਲਿਆ ਸਿਹਤ ਬਣੂ ਗੀ.
ਦੁਨੀਆਂ ਦਾ ਸਭ ਤੋਂ ਔਖਾਂ ਕੰਮ ਆਪਣਿਆ ਵਿੱਚੋਂ ਆਪਣਿਆ ਨੂੰ ਲੱਭਣਾ।
ਕੁੜੀ – ਪਿਛਲੀ ਗਲੀ ਵਿਚ ਆਜਾ ਸੋਹਣੀ ਸੋ ਗਏ ਪਿੰਡ ਦੇ ਸਾਰੇ…
ਮੂੰਡਾ –ਕੀ ਗੱਲ ਸਾਲੀਏ ਮੈਂ ਨੀ ਸੌਣਾ।
Das Ki Laina Ohna Toh Jehre Vekh Ke Sarhde Ne.. Yaar Taa Ohi Hunde Ne Jehre Aayi Te Khad De Ne
ਕਤੀੜਾ ਨਾਲ ਯਾਰਾਨੇ ਲਾ ਕੇ ਸ਼ੇਰ ਨੀ ਡੱਕੀ ਦੇ।
ਜੇ ਬੰਦਾ ਅੱਗੋ ਚੁੱਪ ਹੋਵੇ ਭੁਲੇਖੇ ਨੀ ਰੱਖੀ ਦੇ
ਆਕੜ ਨਹੀਂ ਆ ਸੱਜਣਾ ਅਸੀ ਤਾਂ ਖੂਹ ਵਰਗੇ
ਆ ਜਿੱਦਾ ਦੀ ਆਵਾਜ਼ ਮਾਰੇਗਾਂ ਓਦਾਂ ਦੀ ਹੀ
ਆ ਜਿੱਦਾ ਦੀ ਆਵਾਜ਼ ਮਾਰੇਗਾਂ ਓਦਾਂ ਦੀ ਹੀ ਸੁਣੇਗਾਂ।
Shareef Taan Assi Bachpan Ton Hi Si …Par Ki Kariye Dil Todna Kudiyan Ne Sikhaya
ਪੰਜਾਬ ਵਿੱਚ IELTS ਇੱਕ ਅਜਿਹਾ ਫਾਰਮੂਲਾ ਹੈ
ਜਿਸ ਵਿੱਚ 6 ਬੈੰਡ ਆਉਣ ਤੋਂ ਬਾਅਦ ਦਾਜ ਦਹੇਜ਼,
ਜਾਤ ਪਾਤ ਤੇ ਧਰਮ ਦਾ ਕੀੜਾ ਗਾਇਬ ਹੋ ਜਾਂਦਾ ਹੈ
अवश्य पढ़े: New Punjabi Ghaint Status In Hindi